Top Guidelines Of punjabi status

ਤੁਮ ਅਪਨੀ ਫਿਕਰ ਕਰੋ ਜਨਾਬ ?ਹਮ ਤੋਂ ਪਹਿਲੇ ਸੇ ਹੀ ਬਦਨਾਮ ਹੈਂ

ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ , ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।

ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*

ਸੋਚ ਕੇ ਵਿਗਾੜੀ ਸਾਡੇ ਨਾਲ ਸਾਨੂੰ ਮੁੜ ਕੇ ਆਉਣ ਦੀ ਆਦਤ ਨੀ

ਲੋਕ ਅੱਜ ਕੱਲ ਚੰਗੇ ਦਿਲ ਨੀ…ਚੰਗੇ ਦਿਨ ਦੇਖਦੇ ਨੇ.

ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ .. ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..

ਸਾਨੂੰ ਕੋਈ ਬੁਲਾਵੇ ਜਾਂ ਨਾ ਬੁਲਾਵੇ ਕੋਈ ਚੱਕਰ ਨੀ

ਜੋ ਰੁੱਖ ਜਿਆਦਾ ਉੱਚੇ ਨੇ ਉਹ ਕਦੇ ਵੀ ਛਾਵਾਂ ਨਹੀਂ ਕਰਦੇ...

ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ punjabi status ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ??

ਹੁਣ ਤਾਂ ਸਿਰਫ ਦਿਲ ਵਿੱਚ ਧੜਕਨ ਧੜਕਦੀ ਏ ਤੇ ਅੱਖ ਵਿੱਚ ਵਸੀ ਤੇਰੀ ਤਸਵੀਰ ਚਮਕਦੀ ਏ

ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ.?



ਕੁਛ ਨਿਕਲੇ ਖਰੇ ਸੋਨੇ ਸੇ ਤੋ ਕੁਛ ਕਾ ਪਾਨੀ ਉਤਰ ਗਯਾ।

ਕਾਹਦੀ ਯਾਰੀ ਕੁੜੀਆ ਦੀ ਬਾਈ ਯਾਰੀ ਪਾਵੇ ਸਿਆਪੇ

Leave a Reply

Your email address will not be published. Required fields are marked *